.............
वो नहीं मेरा मगर उससे मुहब्बत है, तो है
ये अगर रस्मों, रिवाज़ों से बग़ावत है, तो है
सच को मैंने सच कहा, जब कह दिया तो कह दिया
अब ज़माने की नज़र में ये हिमाकत है तो है
कब कहा मैंने कि वो मिल जाये मुझको, मैं उसे
गर न हो जाये वो बस इतनी हसरत है तो है
जल गया परवाना तो शम्मा की इसमें क्या ख़ता
रात भर जलना-जलाना उसकी किस्मत है तो है
दोस्त बन कर दुश्मनों- सा वो सताता है मुझे
फिर भी उस ज़ालिम पे मरना अपनी फ़ितरत है तो है
दूर थे और दूर हैं हरदम ज़मीनों-आसमाँ
दूरियों के बाद भी दोनों में क़ुर्बत है तो है
Sunday, April 15, 2012
Friday, March 30, 2012
ਮਾ
ਮਾਏ ਨੀ ਮਾਏ , ਤੇਰੀ ਯਾਦ ਬਹੁਤ ਆਏ ;
ਸੋਹਣਾ ਪੁੱਤ ਤੇਰਾ , ਘਰੋਂ ਦੂਰ ਰਹਕੇ ਕਮਾਏ ;
ਰੁਖੀ- ਸੁਖੀ ਖਾਏ , ਨਾਲੇ ਸ਼ੁਕਰ ਰੱਬ ਦਾ ਮਨਾਏ ;
ਮਾਏ ਨੀ ਮਾਏ , ਤੇਰੀ ਯਾਦ ਬਹੁਤ ਆਏ |
ਹਜ਼ਾਰਾਂ ਨੇ ਯਾਰ ਬੇਲੀ , ਪਰ ਚੈਨ ਕੀਤੇ ਨਾ ਮਿਲਿਆ ;
ਚੰਨ ਜੇਹਾ ਮੁਖੜਾ , ਕਿਸੇ ਚਿੰਤਾ ਨਾਲ ਘਿਰੇਯਾ ;
ਹਾਲ ਦਿਲ ਦਾ ਹੋਰ ਕਿਸੇ ਨੂ ਨਾ ਸੁਣਾਏ ;
ਮਾਏ ਨੀ ਮਾਏ , ਤੇਰੀ ਯਾਦ ਬਹੁਤ ਆਏ |
ਓਹ ਘਰ ਨਹੀ, ਮਕਾਨ , ਜਿਥੇ ਤੇਰੀ ਇਜ਼ਤ ਨਾ ਹੋਈ ;
ਤੇਰੇ ਸਿਵਾ ਰਮਨ ਦਾ ਹੋਰ ਨਾ ਕੋਈ ;
ਇਕ ਹੀ ਦੁਆ ਮੇਰੀ , ਹਰ ਖੁਸ਼ੀ ਰੱਬ ਤੇਰੀ ਝੋਲੀ ਪਾਏ ;
ਮਾਏ ਨੀ ਮਾਏ , ਤੇਰੀ ਯਾਦ ਬਹੁਤ ਆਏ |
ਸੋਹਣਾ ਪੁੱਤ ਤੇਰਾ , ਘਰੋਂ ਦੂਰ ਰਹਕੇ ਕਮਾਏ ;
ਰੁਖੀ- ਸੁਖੀ ਖਾਏ , ਨਾਲੇ ਸ਼ੁਕਰ ਰੱਬ ਦਾ ਮਨਾਏ ;
ਮਾਏ ਨੀ ਮਾਏ , ਤੇਰੀ ਯਾਦ ਬਹੁਤ ਆਏ |
ਹਜ਼ਾਰਾਂ ਨੇ ਯਾਰ ਬੇਲੀ , ਪਰ ਚੈਨ ਕੀਤੇ ਨਾ ਮਿਲਿਆ ;
ਚੰਨ ਜੇਹਾ ਮੁਖੜਾ , ਕਿਸੇ ਚਿੰਤਾ ਨਾਲ ਘਿਰੇਯਾ ;
ਹਾਲ ਦਿਲ ਦਾ ਹੋਰ ਕਿਸੇ ਨੂ ਨਾ ਸੁਣਾਏ ;
ਮਾਏ ਨੀ ਮਾਏ , ਤੇਰੀ ਯਾਦ ਬਹੁਤ ਆਏ |
ਓਹ ਘਰ ਨਹੀ, ਮਕਾਨ , ਜਿਥੇ ਤੇਰੀ ਇਜ਼ਤ ਨਾ ਹੋਈ ;
ਤੇਰੇ ਸਿਵਾ ਰਮਨ ਦਾ ਹੋਰ ਨਾ ਕੋਈ ;
ਇਕ ਹੀ ਦੁਆ ਮੇਰੀ , ਹਰ ਖੁਸ਼ੀ ਰੱਬ ਤੇਰੀ ਝੋਲੀ ਪਾਏ ;
ਮਾਏ ਨੀ ਮਾਏ , ਤੇਰੀ ਯਾਦ ਬਹੁਤ ਆਏ |
Subscribe to:
Comments (Atom)
